ਕੈਪਟਨ

ਕੈਪਟਨ ਨੇ ਕੀਤਾ ਨੌਜਵਾਨਾਂ ਅਤੇ ਕਿਸਾਨਾਂ ਨਾਲ ਧੋਖਾ

ਕੈਪਟਨ ਨੇ ਨੌਜਵਾਨਾਂ ਅਤੇ ਕਿਸਾਨਾਂ ਨਾਲ ਧੋਖਾ ਕੀਤਾ ਹੈ | ਕੈਪਟਨ ਨੇ ਚੁਣਾਵ ਤੋਂ ਪਹਿਲਾ ਕਿਸਾਨਾਂ ਅਤੇ ਨੌਜਵਾਨ ਨਾਲ ਵਾਅਦਾ ਕੀਤਾ ਸੀ ਕਿ ਉਹ ਸਰਕਾਰ ਆਉਣ ਤੋਂ ਬਾਅਦ ਹਰ ਘਰ ਵਿਚ ਨੌਕਰੀ ਅਤੇ ਕਿਸਾਨਾਂ ਦੇ ਕਰਜੇ ਮਾਫ ਕਰਨਗੇ ਚੌਣਾ ਤੋਂ ਪਹਿਲਾ ਇਹ ਗਲਾ ਦਾ ਕਾਂਗਰਸ ਵਲੋਂ ਬਹੁਤ ਡਟ ਕੇ ਪ੍ਰਚਾਰ ਕੀਤਾ ਗਯਾ ਅਤੇ ਕਾਂਗਰਸੀ ਵਰਕਰਾਂ ਨੇ ਨੌਜਵਾਨਾਂ ਤੋਂ ਫਾਰਮ ਵੀ ਭਰਵਾਏ ਨੌਕਰੀਆਂ ਲਯੀ | ਪਰ ਇਸ ਸਮੇ ਵਿਚ ਦੇਖੀਏ ਤਾਂ ਉਹ ਸਾਰੇ ਵਾਅਦੇ ਕੀਤੇ ਝੂਠੇ ਜਾਪੁ ਰਹੇ ਹਨ |ਕਿਉਂਕਿ ਕੰਰਸ ਸਰਕਾਰ ਦਵਾਰਾ ਕਰਾਯਾ ਜੋਬ ਫੇਯਰ ਅਸੀਂ ਸਾਰੇ ਦੇਖ ਚੁਕੇ ਹਨ ਜਿਸ ਵਿਚ ਨੌਜਵਾਨਾਂ ਨੂੰ ਬਹੁਤ ਮਾਯੂਸੀ ਦਾ ਸਾਹਮਣਾ ਕਰਨਾ ਪਿਆ ਹੈ | ਅਗੇ ਜ ਗੱਲ ਕਰੀਏ ਸਮਾਰਟਫੋਨ ਦੀ ਤਾਂ ਉਹ ਦਾ ਤਾਂ ਨਾਮ ਤੇ ਨਿਸ਼ਾਨ ਵੀ ਸਾਨੂੰ ਦੂਰ ਦੂਰ ਤਕ ਦੇਖਣ ਨੂੰ ਨਹੀਂ ਮਿਲ ਰਿਹਾ | ਬੀਤਦੇ ਸਮੇ ਨਾਲ ਇੰਜ ਹੀ ਲਗ ਰਿਹਾ ਹੈ ਕਿ ਉਹ ਸਿਰਫ ਚੁਣਾਵੀ ਝੁਮਲਾ ਸੀ ਵੋਟਾਂ ਨੂੰ ਆਪਣੇ ਵਲ ਕਰਨ ਦਾ ਓਹਦਾ ਅਸਲੀਅਤ ਨਾਲ ਕੋਈ ਸੰਬੰਧ ਨਹੀਂ |

ਅੱਗੇ ਜੇ ਗੱਲ ਕਰੀਏ ਕਿਸਾਨਾਂ ਦੇ ਕਰਜੇ ਮਾਫ ਦੀ ਤਾਂ ਓਥੇ ਵੀ ਕਾਂਗਰਸੀ ਸਰਕਾਰ ਦੀ ਨਿਗਾਹ ਕੁਛ ਸਾਫ ਨਹੀਂ ਲਗ ਰਹੀ |ਹਾਲਾਂਕਿ ਪੰਜਾਬ ਦੇ ਬੱਜਟ ਵਿਚ ਕਿਸਾਨਾਂ ਦੇ ਮੁਆਵਜੇ ਲਯੀ ਬਜਟ ਰਖ੍ਯਾ ਸੀ ਪਰ ਓਹਦੇ ਨਾਲ ਕਿਸਾਨਾਂ ਦੀ ਸਥਿਤੀ ਵਿਚ ਕੋਈ ਜਾਂਦਾ ਸੁਧਾਰ ਹੋਣ ਵਾਲਾ ਨਹੀਂ ਹੈ | ਜੇ ਇਸ ਮੁਸੀਬਤ ਦਾ ਹਲ ਕਢਣਾ ਤਾਂ ਇੰਡੀਆ ਜਦ ਤਕ ਜਾਣਾ ਪਊ |

ਕੈਪਟਨ

ਕਾਂਗਰਸ ਦੀ ਸਰਕਾਰ ਨੂੰ ਆਏ ਤਕਰੀਬਨ ਛੇ ਮਹੀਨੇ ਹੋ ਚਲੇ ਹਨ ਸੂਬੇ ਵਿਚ ਕੋਈ ਖਾਸ ਬਦਲਾਵ ਦੀ ਲਹਿਰ ਦੇਖਣ ਨੂੰ ਨਹੀਂ ਮਿਲੀ | ਸੌਹ ਚੱਕ ਕੇ ਨਸ਼ੇ ਮੁਕਾਨ ਦੀ ਗੱਲ ਕਰਨ ਵਾਲੇ ਕੈਪਟਨ ਸਾਬ ਅਜੇ ਓਹਨਾ ਮੁੱਦਾ ਤੇ ਪੌਂਚੇ ਹੀ ਨਹੀਂ | ਬਸ ਇਕ ਕਮੇਟੀ ਬਣ ਜਾਂਦੀ ਹੈ ਤੇ ਓਹਦੀਆਂ ਜਾਂਚ ਚਲਦਿਆ ਰਹਿੰਦੀਆਂ ਪਰ ਹਾਥ ਵਿਚ ਕੁਜ ਨਹੀਂ ਆਉਂਦਾ | ਕਿਉਂਕਿ ਅਸਲ ਸੱਚਾਈ ਤਾਂ ਇਹ ਹੈ ਚਾਹੇ ਉਹ ਅਕਾਲੀ ਸਰਕਾਰ ਹੋਵੇ ਚਾਹੇ ਕਾਂਗਰਸੀ ਸਬ ਇਕੋ ਥਾਲੀ ਦੇ ਚਟੇ ਬੱਟੇ ਹਨ |ਕਿਉਂਕਿ ਸਰਕਾਰ ਦੀ ਸ਼ਹਿ ਤੋਂ ਬਿਨਾ ਕੁਜ ਨਹੀਂ ਹੋ ਸਕਦਾ ਨਸ਼ਾ ਵਿਕਣਾ ਤਾਂ ਬਹੁਤ ਦੂਰ ਦੀ ਗੱਲ ਹੈ

ਅੱਗੇ ਦੇਖੋ :- http://www.allin1news.com/news/jagmeet-singh-ਹੋਵੇਗਾ-ਕੈਨੇਡਾ-ਦਾ-ਪ੍ਰਧਾਨ/

 

Leave a Reply

Your email address will not be published. Required fields are marked *