Jagmeet singh

Jagmeet Singh ਬਣ ਸਕਦਾ ਹੈ ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ ਆਓ ਜਾਣੀਏ

Jagmeet Singh ਕੈਨੇਡਾ ਦੀ ਮੁਖ ਵਿਰੋਧੀ ਪਾਰਟੀ NDP ਦਾ ਹੈਡ ਬਣ ਗਯਾ ਹੈ ਤੇ ਅਗਲੀਆਂ ਚੋਣਾਂ ਤੋਂ ਬਾਅਦ ਜਗਮੀਤ ਸਿੰਘ ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ ਬਣ ਸਕਦਾ ਹੈ | ਇਹ ਜਾਣਕੇ ਪੂਰੇ ਹੀ ਸਿੱਖ ਭਾਈਚਾਰੇ ਵਿਚ ਅਤੇ ਪੂਰੇ ਹੀ ਪੰਜਾਬ ਨੂੰ ਬਹੁਤ ਖੁਸ਼ੀ ਹੋਇ ਹੈ |ਜਗਮੀਤ ਸਿੰਘ ਹੁਣ ਤਕ ਕੈਨੇਡਾ ਵਿਚ ਇਕ MP ਹੈ ਅਤੇ ਜੇਕਰ ਉਹ ਪ੍ਰਧਾਨ ਮੰਤਰੀ ਬਣਦਾ ਹੈ ਤਾਂ ਉਹ ਕੈਨੇਡਾ ਦਾ ਪਹਿਲਾ ਸਿੱਖ ਪ੍ਰਧਾਨ ਮੰਤਰੀ ਹੋਵੇਗਾ |
ਕਦੋ ਹੋਇਆ Jagmeet Singh ਦਾ ਜਨਮ ?
Jagmeet Singh ਦਾ ਜਨਮ ਸਨ 1979 ਵਿਚ ਉਨਟਾਰੀਓ ਵਿਖੇ ਹੋਇਆ ਜਗਮੀਤ ਦੇ ਮਾਤਾ ਪਿਤਾ ਪੰਜਾਬ ਤੋਂ ਸਨ ਅਤੇ ਓਹਦੇ ਦਾਦਾ ਗ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਲਾੜੇ ਸਨ ਜਿਨ੍ਹਾਂ ਦਾ ਨਾਮ ਸਰਦਾਰ ਸੇਵਾ ਸਿੰਘ ਠੀਕਰੀਵਾਲ ਹੈ
Jagmeet Singh ਨੇ ਕੈਨੇਡਾ ਵਿਚ ਕਿ ਕਿ ਕੀਤਾ ?
ਜਗਮੀਤ ਇਕ ਬਹੁਤ ਹੀ ਸੁਲਜਯਾ ਹੋਇਆ ਇਨਸਾਨ ਹੈ ਜਿਵੇ ਕਿ ਆਪ ਇਕ ਪਿੱਛੇ ਜੇ ਹੋਇ ਵਿਰਲਾ ਵੀਡੀਓ ਵਿਚ ਦੇਖਿਆ ਸੀ | ਜਗਮੀਤ ਕੈਨੇਡਾ ਵਿਚ ਪਹਿਲਾ ਇਕ ਵਕੀਲ ਹੁੰਦਾ ਸੀ ਫੇਰ ਜਗਮੀਤ ਡੇਮੋਕ੍ਰੇਟਿਕ ਪਾਰਟੀ ਦਾ ਹਿਸਾ ਬਣਿਆ ਤੇ ਇਸਦੇ ਨਾਲ ਹੀ ਜਗਮੀਤ ਨੇ ਆਪਣੇ ਪਾਲਿਟਿਕਲ ਕਰਿਅਰ ਦੀ ਸ਼ੁਰੂਵਾਤ ਕੀਤੀ |ਜਗਮੀਤ ਕੈਨੇਡਾ ਵਿਚ ਇਕ MP ਬਣਿਆ ਅਤੇ ਇਕ ਟਰੇਂਡ ਸੈੱਟ ਕਰਨ ਵਾਲਾ ਵਿਅਕਤੀ ਵੀ |ਜਗਮੀਤ ਕੈਨੇਡਾ ਦਾ ਪਹਿਲਾ ਸਿੱਖ MP ਸੀ |ਹੁਣ ਜਗਮੀਤ ਇਕ ਪਹਿਲਾ ਸਿੱਖ ਕਿਸੇ ਕੈਨੇਡੀਅਨ ਪਾਲਿਟਿਕਲ ਪਾਰਟੀ ਦਾ ਹੈਡ ਹੈ | ਅਤੇ ਇਹ ਪੂਰੀ ਉਮੀਦ ਕੀਤੀ ਜਾ ਰਹੀ ਹੈ ਕਿ ਅਗਲੀ ਚੋਣਾਂ ਤੋਂ ਬਾਅਦ ਜਗਮੀਤ ਕੈਨੇਡਾ ਦਾ ਪ੍ਰਧਾਨ ਮੰਤਰੀ ਬਣੇਗਾ |ਜਗਮੀਤ ਦਾ ਪੂਰਾ ਨਾਮ ਜਗਮੀਤ ਸਿੰਘ ਗਰੇਵਾਲ ਹੈ ਪਰ ਪਾਲਿਟਿਕ੍ਸ ਵਿਚ ਜਾਨ ਤੋਂ ਪਹਿਲਾ ਉਸਨੇ ਆਪਣੇ ਨਾਮ ਪਿੱਛੋਂ ਗਰੇਵਾਲ ਹਟਾ ਦਿੱਤੋ ਕਿਉਂਕਿ ਉਹ ਇੰਡਿਯਨ ਕਾਸਟ ਸਿਸਟਮ ਨੂੰ ਦਰਸ਼ਾਉਂਦਾ ਸੀ ਗਰੇਵਾਲ ਹਟਾਕੇ ਜਗਮੀਤ ਨੇ ਆਪਣੇ ਨਾਮ ਪਿੱਛੇ ਸਿੰਘ ਲਾਲੀਆਂ ਜੋ ਕਿ ਇਕੁਐਲਿਟੀ ਦਾ ਪ੍ਰਤੀਕ ਹੈ |
Jagmeet Singh ਨੇ ਟਰੇਂਡ ਸੈੱਟ ਕੀਤਾ

jagmeet singh
ਜਿਥੇ ਕੁਜ ਟੀਮ ਪਹਿਲਾ ਕੁਜ ਬੰਦਿਆਂ ਵਲੋਂ ਇਹ ਗੱਲ ਕਹਿ ਜਾਂਦੀ ਸੀ ਕਿ ਕੇਸ ਦਾੜ੍ਹੀ ਵਾਲਾ ਬੰਦਾ ਬਾਹਰ ਕਮ ਨੀ ਕਰ ਸਕਦਾ ਅਤੇ ਕਯੀ ਨੌਜਵਾਨ ਇਸ ਕਰਕੇ ਆਪਣੇ ਕੇਸ ਕਤਲ ਕਰਵਾ ਲੈਂਦੇ ਸੀ ਤਾਂ ਜਗਮੀਤ ਨੇ ਇਹ ਧਾਰਨਾ ਬਿਲਕੁਲ ਹੀ ਗ਼ਲਤ ਸਾਬਿਤ ਕਰਕੇ ਵਖਾ ਦਿਤੀ |ਸਗੋਂ ਹੁਣ ਜਗਮੀਤ ਤੋਂ ਕਯੀ ਨੌਜਵਾਨ ਮੁੰਡੇ ਪ੍ਰੇਰਿਤ ਹੋਣਗੇ ਤੇ ਆਪਣੇ ਵਿਰਸੇ ਨਾਲ ਜੁੜਨਗੇ |
ਜਗਮੀਤ ਦੀ ਤਰੱਕੀ ਤੇ ਪੰਜਾਬ ਵਿਚ ਖੁਸ਼ੀ ਦੇ ਲਹਿਰ
ਜਗਮੀਤ ਦੀ ਤਰੱਕੀ ਤੇ ਪੂਰੇ ਹੀ ਪੰਜਾਬ ਵਿਚ ਖੁਸ਼ੀ ਦੀ ਲਹਿਰ ਹੈ ਬੇਸ਼ੱਕ ਜਗਮੀਤ ਦਾ ਜਨਮ ਪੰਜਾਬ ਵਿਚ ਨਹੀਂ ਹੋਇਆ ਪਰ ਉਹ ਪੰਜਾਬੀ ਪਰਿਵਾਰ ਦੇ ਘਰ ਜੰਮਿਆ ਹੈ ਅਤੇ ਹਮੇਸ਼ਾ ਆਪਣੇ ਵਿਰਸੇ ਨਾਲ ਜੁੜਿਆ ਰਿਹਾ ਹੈ |ਪੰਜਾਬ ਦੇ 1984 ਦੀ ਗੱਲ ਕੈਨੇਡਾ ਦੀ ਪਾਰਲੀਮੈਂਟ ਵਿਚ ਕਾਰਨ ਵਾਲਾ ਜਗਮੀਤ ਸਿੰਘ ਪਹਿਲਾ ਬੰਦਾ ਸੀ |ਜਿਸਨੇ ਕੈਨੇਡਾ ਵਿਚ ਦਸਿਆ ਕਿ ਭਾਰਤ ਵਿਚ ਸਿੱਖਾਂ ਤੇ ਕੀਨੇ ਜ਼ੁਲਮ ਹੋਏ ਸਨ ਅਤੇ ਹਲੇ ਤਕ ਸਾਨੂ ਇਨਸਾਫ ਨਾ ਮਿਲਿਆjagmeet singh

ਅੱਗੇ ਦੇਖੋ :- http://www.allin1news.com/news/khalsa-aid-ਕਦੋ-ਤੋਂ-ਕਰ-ਰਹੀ-ਹੈ-ਲੋਕ-ਭਲਾਯ/

Leave a Reply

Your email address will not be published. Required fields are marked *