ਪੰਜਾਬੀਆਂ

ਕਿ ਪੰਜਾਬੀਆਂ ਨੂੰ ਵਿਦੇਸ਼ ਜਾਣਾ ਚਾਹੀਦਾ?

ਕਿ ਪੰਜਾਬੀਆਂ ਨੂੰ ਵਿਦੇਸ਼ ਜਾਣਾ ਚਾਹੀਦਾ? ਅੱਜ ਦੇ ਸਮੇ ਦਾ ਸਬ ਤੋਂ ਵਡਾ ਸਵਾਲ ਕਿ ਪੰਜਾਬੀਆਂ ਨੂੰ ਵਿਦੇਸ਼ ਜਾਣਾ ਚਾਹੀਦਾ? ਸਬ ਤੋਂ ਪਹਿਲਾ ਆਪਾ ਗੱਲ ਕਰਦੇ ਹਾਂ ਕਿ ਅੱਜ ਕਯੋ ਸਾਡੀ ਪੰਜਾਬ ਦੀ ਨੌਜਵਾਨ ਪੀੜੀ ਬਾਹਰਲੇ ਮੁਲਖਾਂ ਵਿਚ ਜਾਣਾ ਚਾਂਦੀ ਹੈਹਰ ਨੌਜਵਾਨ ਦੇ ਦਿਲ ਵਿਚ ਕੁਜ ਸੁਪਨੇ ਹੁੰਦੇ ਨੇ ਜੋ ਕਿ ਉਹ ਪੂਰਾ ਕਰਨਾ ਚਾਉਂਦਾ ਹੈ ਹਰ ਨੌਜਵਾਨ ਆਪਣਾ ਪਵਿਖ ਬਣਾਉਣਾ ਚਾਉਂਦਾ ਹੈ ਪਾਰ ਜੇ ਅੱਜ ਦੇ ਸਮੇ ਵਿਚ ਦੇਖਿਆ ਜਾਵੇ ਤਾਂ ਪੰਜਾਬ ਵਿਚ ਬੇਰੋਜ਼ਗਾਰੀ ਬਹੁਤ ਹੋ ਗਯੀ ਹੈ ਨੌਜਵਾਨਾਂ ਲਯੀ ਓਹਨਾ ਦੀ ਯੋਗ੍ਯਤਾ ਅਨੁਸਾਰ ਕਾਮ ਨਹੀਂ ਮਿਲਦਾ ਕੋਈ ਵੀ ਕਮ ਛੋਟਾ ਜਾ ਵੱਡਾ ਨੀ ਹੁੰਦਾ ਪਰ ਜਦ ਇਕ ਨੌਜਵਾਨ ਵੜਿਆ ਪੜ੍ਹ ਲਿਖ ਜਾਂਦਾ ਹੈ ਤਾਂ ਉਸਨੂੰ ਆਸ ਹੁੰਦੀ ਹੈ ਕਿ ਉਹ ਵੜਿਆ ਸਰਕਾਰੀ ਨੌਕਰੀ ਕਰੇਗਾ |ਪਰ ਨਾ ਤਾਂ ਓਹਨੂੰ ਪੜ੍ਹ ਲਿਖਕੇ ਇਥੇ ਵੜਿਆ ਨੌਕਰੀ ਮਿਲਦੀ ਹੈ ਤੇ ਨਾ ਹੀ ਵਧਿਆ ਤਨਖਾਹ | ਇਕ ਬ.ਏ ਪਾਸ ਕਲਰਕ ਦੀ ਤਨਖਾਹ ਵੀ ਇਕ ਦਿਹਾੜੀਦਾਰ ਜਿਨਿ ਹੈ | ਮਜੂਦਾ ਸਰਕਾਰ ਨੇ ਵੀ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਵਾਦਾ ਕੀਤਾ ਸੀ ਪਰ ਓਹਨਾ ਵਲੋਂ ਕਰਾਏ ਗਏ ਜੋਬ ਫੇਯਰ ਤੋਂ ਬਾਅਦ ਨੌਜਵਾਨਾਂ ਚ ਭਾਰੀ ਰੋਸ ਹੈ | ਜੇ ਅਸੀਂ ਗੱਲ ਕਰੀਏ ਵਿਦੇਸ਼ ਦੀ ਤਾਂ ਪੰਜਾਬ ਤੋਂ ਗਏ ਵਿਦਿਆਰਥੀ ਓਥੇ ਪਧਾਯੀ ਦੇ ਨਾਲ ਨਾਲ ਕਮ ਵੀ ਕਰਦੇ ਨੇ ਮੇਹਨਤ ਕਰਕੇ ਉਹ ਆਪਣੀ ਪਧਾਯੀ ਦਾ ਖਰਚਾ ਅਤੇ ਆਪਣੇ ਰਹਿਣ ਸਹਿਣ ਦਾ ਖਰਚਾ ਵੀ ਕੱਢ ਦੇ ਨੇ | ਪੰਜਾਬੀ ਹਮੇਸ਼ਾ ਤੋਂ ਹੀ ਮੇਹਨਤ ਕਰਕੇ ਪਹਿਚਾਣੇ ਜਾਂਦੇ ਨੇ ਅਤੇ ਅੱਜ ਸਾਡੇ ਨੌਜਵਾਨ ਓਸ ਗੱਲ ਨੂੰ ਸੱਚ ਕਰ ਰਹੇ ਨੇ | ਵਿਦੇਸ਼ ਜਾਂ ਤੇ ਹਰ ਨੌਜਵਾਨ ਨੂੰ ਵਧਿਆ ਰਹਿਣ ਸਹਿਣ ਮਿਲਦਾ ਹੈ ਅਤੇ ਵਧਿਆ ਸਿਸਟਮ ਮਿਲਦਾ ਹੈ | ਦੇਖਿਆ ਜਾਵੇ ਤਾਂ ਅੱਜ ਵਿਦੇਸ਼ ਵਿਚ ਜਾਂ ਵਾਲੇ ਪੰਜਾਬੀਆਂ ਨੇ ਆਪਣੀ ਵੱਖਰੀ ਪਹਿਚਾਣ ਬਣਾ ਲਈ  ਹੈ ਜੇਕਰ ਅਸੀਂ ਗੱਲ ਕਰੀਏ ਕਨੇਡਾ ਦੀ ਤਾਂ ਓਥੇ ਦੀ ਸਰਕਾਰ ਦੇ ਵਿਚ ਸਾਡੇ ੪ ਪੰਜਾਬੀ ਮਨਿਸਟਰ ਹਨ| ਸ਼ੁਰੂ ਸ਼ੁਰੂ ਵਿਚ ਜਦੋ ਤਕ ਨੌਜਵਾਨ ਸਾਡੇ ਸਟੱਡੀ ਵੀਸਾ ਤੇ ਹੁੰਦੇ ਹਨ ਓਦੋ ਤਕ ਓਹਨਾ ਨੂੰ ਕਾਫੀ ਮੇਹਨਤ ਕਰਨੀ ਪੈਂਦੀ ਹੈ | ਪਰ ਸਟੱਡੀ ਵੀਸਾ ਤੋਂ ਬਾਅਦ ਓਹਨਾ ਦੀ ਲਿਫੇ ਸੁਖਾਲੀ ਹੋ ਜਾਂਦੀ ਹੈ | ਪਰ ਅਸੀਂ ਆਪਣੇ ਵਲੋਂ ਹੀ ਕਹਿਣਾ ਚਾਹਾਂਗੇ ਕਿ ਜੇ ਮਾਪੇ ਆਪਣੇ ਪੁੱਟ ਆ ਧੀ ਨੂੰ ਬਾਹਰ ਪੇਜਨਾ ਚੌਂਦੇ ਹਨ ਤਾਂ ਜ਼ਰੂਰ ਪੇਜਨ ਪਰ ਜੇ ਉਹ ਆਰਥਿਕ ਪੱਖੋਂ ਮਜਬੂਤ ਨੇ ਤਾਂ ਕਿਉਂਕਿ ਭਾਵੇ ਅਸੀਂ ਸਮਜਦੇ ਹਾਂ ਕਿ ਓਥੇ ਜਾਕੇ ਬਚਾ ਆਪਣੀ ਫੀਸ ਆਪ ਕਦਲਵੇਗਾ | ਪਰ ਜੇਕਰ ਅਜਿਹਾ ਨਹੀਂ ਹੋ ਪੈਂਦਾ ਤਾਂ ਬਚੇ ਦੇ ਉੱਤੇ ਬਹੁਤ ਦਬਾਵ ਆ ਜਾਂਦਾ ਹੈ | ਤਾਂ ਅਸੀਂ ਹੀ ਸਲਾਹ ਦੀਨੇ ਆ ਕਿ ਘਟੋ ਘਟ ਇਕ ਸਮੈਸਟਰ ਦੀ ਫੀਸ ਘਰਦੇ ਆਪਣੇ ਹੇਠ ਵਿਚ ਲੈਕੇ ਚਲਣ ਤਾਂਕਿ ਅੱਗੇ ਜਾਕੇ ਓਹਨਾ ਨੂੰ ਕੋਈ ਤਕਲੀਫ ਨਾ ਹੋਵੇ | check out http://www.allin1news.com/political-news/will-narendra-modi-win-2019-elections/

Leave a Reply

Your email address will not be published. Required fields are marked *